4 ш - перевести

ਲੁਧਿਆਣਾ ਵਿਖੇ ਮੰਡਲ ਪ੍ਰਧਾਨ ਮੋਨੋ ਅਰੋੜਾ ਜੀ ਦੀ ਅਗਵਾਈ ਵਿੱਚ ਭਾਜਪਾ ਕੈਲਾਸ਼ ਨਗਰ ਮੰਡਲ ਨਾਲ ਅਗਾਮੀ ਲੋਕ ਸਭਾ ਚੋਣਾਂ ਦੇ ਸਬੰਧ ‘ਚ ਵਰਕਰ ਮਿਲਣੀ ਕੀਤੀ।
ਰਾਸ਼ੀ ਅੱਗਰਵਾਲ ਜੀ ਸਮੇਤ ਬ੍ਰਹਮਕੁਮਾਰੀ ਪ੍ਰੋਗਰਾਮ ਵਿੱਚ ਸਮੂਲੀਅਤ ਕੀਤੀ।

image