25 w - Translate

ਪਾਕਿਸਤਾਨ ਵਿੱਚ ਇਹਨਾਂ ਦਲਿਆ ਦਾ ਵਪਾਰ ਜਰੂਰ ਹੋ ਸਕਦਾ , ਬਾਕੀ ਤੇ ਓਹਨਾ ਤੋਂ ਖਾਣ ਨੂੰ ਆਟਾ ਨੀ ਪੀਣ ਨੂੰ ਪਾਣੀ ਨੀ, ਕਦੇ ਚੀਨ ਕੋਲੋਂ ਭੀਖ ਮੰਗਦੇ ਫਿਰਦੇ ਕਦੇ ਅਮਰੀਕਾ ਕੋਲੋਂ । ਮੈਨੂੰ ਤੇ ਸਮਝ ਨੀ ਆਉਂਦੀ ਕਿਹੜਾ ਵਪਾਰ ਇਹਨਾਂ ਖੋਤਿਆ ਨੇ ਓਹਨਾ ਨਾਲ ਕਰਨਾ । ਪਤਾ ਨੀ ਕਿੰਨੇ ਗੁਰੂ ਘਰ ਓਹਨਾ ਨੇ ਤੰਡਾਸ ਵਿੱਚ ਬਦਲ ਦਿੱਤੇ ਆਪਣੇ ਡੰਗਰ ਬਣਨ ਲਈ ਬਣਾ ਦਿੱਤੇ , ਇਹਨਾਂ ਕੱਲਨਾ ਨੂੰ ਫਿਰ ਸ਼ਰਮ ਨੀ ਆਉਂਦੀ ।

image