3 d - перевести

ਅੱਜ 12 ਸਤੰਬਰ ਦੇ ਦਿਨ ਸਾਰਾਗੜ੍ਹੀ ਦੀ ਜੰਗ ਦੀ 128ਵੀਂ ਵਰ੍ਹੇਗੰਢ ਮੌਕੇ, 10 ਹਜ਼ਾਰ ਤੋਂ ਵੱਧ ਦੁਸ਼ਮਣਾਂ ਨੂੰ ਟੱਕਰ ਦੇਣ ਵਾਲ਼ੇ 36ਵੀਂ ਸਿੱਖ ਰੈਜੀਮੈਂਟ ਦੇ 21 ਸੂਰਬੀਰ ਸਿਪਾਹੀਆਂ ਦੀ ਬਹਾਦਰੀ ਨੂੰ ਆਮ ਆਦਮੀ ਪਾਰਟੀ ਪੰਜਾਬ ਤਹਿ ਦਿਲੋਂ ਸਤਿਕਾਰ ਭੇਟ ਕਰਦੀ ਹੈ। ਇਹਨਾਂ ਯੋਧਿਆਂ ਦੀ ਸੂਰਮਤਾਈ ਦੀ ਗਾਥਾ ਸੰਸਾਰ ਦੇ ਜੰਗੀ ਇਤਿਹਾਸ ਦਾ ਇੱਕ ਸੁਨਹਿਰਾ ਪੰਨਾ ਹੈ।

image