ਮਹਾਨ ਗੁਰਸਿੱਖ ਬਾਬਾ ਬੁੱਢਾ ਸਾਹਿਬ ਜੀ ਦੇ ਯਾਦਗਾਰੀ ਅਸਥਾਨ, ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ, ਠੱਠਾ (ਤਰਨ ਤਾਰਨ) ਦੇ ਸਲਾਨਾ ਜੋੜ ਮੇਲੇ ਦੀ ਸਮੂਹ ਗੁਰੂ ਰੂਪ ਸਾਧ ਸੰਗਤ ਨੂੰ ਲੱਖ-ਲੱਖ ਵਧਾਈ। ਇਸ ਜੋੜ ਮੇਲੇ ਮੌਕੇ ਗੁਰੂ ਚਰਨਾਂ 'ਚ ਦੇਸ਼-ਵਿਦੇਸ਼ ਤੋਂ ਹਾਜ਼ਰ ਹੋਈ ਸੰਗਤ ਦੇ ਸਿਰ 'ਤੇ ਅਕਾਲ ਪੁਰਖ ਮਿਹਰਾਂ ਭਰਿਆ ਹੱਥ ਰੱਖਣ।