ਸਹੀ ਪਾਰਟੀ ਵਿੱਚ ਸਹੀ ਆਦਮੀ!
ਸੁਨੀਲ ਜਾਖੜ ਜੀ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਵਿੱਚ ਸ਼ਾਮਲ ਹੋਣ 'ਤੇ ਵਧਾਈ। ਉਨ੍ਹਾਂ ਵਰਗੇ ਇਮਾਨਦਾਰ ਅਤੇ ਨੇਕ ਨੇਤਾ ਇੰਡੀਅਨ ਨੈਸ਼ਨਲ ਕਾਂਗਰਸ ਵਿੱਚ ਹੁਣ ਸਾਹ ਨਹੀਂ ਲੈ ਸਕਦੇ।
ਪੰਜਾਬ ਵਿੱਚ ਕਾਂਗਰਸ ਦਾ ਹੁਣ ਮੁਕੰਮਲ ਪਤਨ ਹੋ ਚੁੱਕਾ ਹੈ।
ਇੱਕ ਸਾਲ ਤੋਂ ਵੀ ਘੱਟ ਸਮਾਂ ਪਹਿਲਾਂ ਮੈਂ ਮੁੱਖ ਮੰਤਰੀ ਸੀ, ਸੁਨੀਲ ਪ੍ਰਦੇਸ਼ ਕਾਂਗਰਸ ਪ੍ਰਧਾਨ ਸੀ ਅਤੇ ਸਭ ਕੁਝ ਵਧੀਆ ਚੱਲ ਰਿਹਾ ਸੀ। ਇੱਕ ਗਲਤ ਕਦਮ ਅਤੇ ਚੀਜ਼ਾਂ ਢਹਿ-ਢੇਰੀ ਹੋਣ ਲੱਗ ਗਈਆਂ ਅਤੇ ਹੁਣ ਪੂਰਨ ਤਬਾਹੀ ਵੱਲ ਜਾ ਰਹੀਆਂ ਹਨ।
ਪਾਰਟੀ ਦੇ ਡੁੱਬਦੇ ਜਹਾਜ਼ ਨੂੰ ਛੱਡਣ ਦਾ ਨੇਤਾਵਾਂ ਦਾ ਸਿਲਸਿਲਾ ਜਾਰੀ ਰਹੇਗਾ।
.
Right man in the right party.
Congratulations to Sunil Jakhar for joining Bharatiya Janata Party (BJP).
Honest and upright leaders like him cannot breathe in the Indian National Congress anymore.
Complete collapse of Congress in Punjab. I was CM, Sunil PCC President less than a year ago. Everything went on so well. One wrong step and things started falling apart and they continue to fall to an imminent doom.
Exodus from Congress will go on!

image