ਮਾਨ ਸਾਹਿਬ ਤੁਸੀ ਆਖਦੇ ਹੁੰਦੇ ਸੀ, ਆਹ ਜਿਹੜੇ ਲੀਡਰ ਸੁਰੱਖਿਆ ਲਈ ਫਿਰਦੇ ਹਨ। ਇਹ ਬਿਨਾ ਸੁਰੱਖਿਆ ਪੰਜਾਬ ਵਿੱਚ ਘੁੰਮ ਨਹੀ ਸਕਦੇ, ਜੇ ਇਹਨਾ ਨੂੰ ਇੰਨਾ ਹੀ ਡਰ ਹੈ ਤਾ ਇਹਨਾ ਨੂੰ ਕੁੱਕੜੀਆ ਦੇ ਖੁਡਿਆ ਵਿੱਚ ਤਾੜ ਦੇਣਾ ਚਾਹੀਦਾ। ਹੁਣ ਦਸੋ ਖੁਡਿਆ ਵਿੱਚ ਕਿਸ ਨੂੰ ਤਾੜਣ ਦੀ ਜਰੂਰਤ ਹੈ?

image