3 yrs - Translate

ਇਹਨਾਂ ਪੰਜਾਬ ਦੇ ਕਲਾਕਾਰਾਂ ਨੇ #rip ਲਿਖਣਾਂ ਸਿੱਖ ਲਿਆ ਪਰ ਕੀ ਇਹਨਾਂ ਚੋਂ ਕੋਈ ਅੱਗੇ ਆਇਆ ਕਿ #sidhumoosewala ਨੂੰ ਇਨਸਾਫ ਦਿੱਤਾ ਜਾਵੇ।ਮਿੰਨੀ ਬੱਸ ਆਲੇ ਕੰਡਕਟਰ ਦੇ ਵੀ ਕੋਈ ਟਿਕਟ ਖਾਤਰ ਕਾਲਜੀਏਟ ਚਪੇੜ ਮਾਰ ਦਵੇ ਤਾਂ ਮਿੰਨੀ ਬੱਸ ਐਸੋਸੀਏਸਨ ਓਦੋਂ ਹੀ ਸੜਕਾਂ ਜਾਂਮ ਕਰ ਦਿੰਦੇ।ਪਰ ਅਫਸੋਸ ਇੱਕੋ ਖਿੱਤੇ ਦੇ ਲੋਕ ਆਪਣੇ ਹੀ ਕਿਸੇ ਭਰਾ ਦੇ ਕਤਲ ਤੇ #rip ਲਿਖਕੇ ਪੋਸਟਾਂ ਪਾਤੀਆਂ ਤਾਂ ਕਿ ਕੱਲ ਨੂੰ ਸਾਡੇ ਤੇ ਗੱਲ ਨਾ ਆਜੇ।ਸਿਰਫ ਲੋਕਲੱਜੋਂ ਪਾਈਆਂ ਪੋਸਟਾਂ ਤੇ ਜਿਹੜੇ ਇੰਡੀਆ ਚ ਓਹ ਘਰ ਜਾ ਕੇ ਫੋਟਵਾਂ ਪਾ ਆਏ ਕਿ ਲੳੁ ਜੀ ਅਸੀਂ ਤਾਂ ਜਾ ਆਏਂ ਆਂ।ਪਰ ਕੀ ਇਹਨਾਂ ਕਲਾਕਾਰਾਂ ਚੋਂ ਕਿਸੇ ਦਾ ਫਰਜ਼ ਨੀ ਬਣਦਾ ਸੀ? ਇਹਨਾਂ ਚੋਂ ਕੲੀਆਂ ਤਾਂ ਸ਼ਾਇਦ ਪੋਸਟ ਵੀ ਨਾ ਪਾਈ ਹੋਵੇ ਜਦ ਕਿ ਫੌਰਨ ਕੰਟਰੀਆਂ ਦੇ ਕਲਾਕਾਰਾਂ ਵੀ ਅਫਸੋਸ ਜਿਤਾਇਆ। ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਹਨਾਂ ਕਲਾਕਾਰਾੰ ਤੱਕ ਇਹ ਪੋਸਟ ਪਹੁੰਚੇ ਤੇ ਇਹ ਕਲਾਕਾਰ ਸਿੱਧੂ ਮੂਸੇਆਲੇ ਵਾਸਤੇ ਇਨਸਾਫ ਦੀ ਮੰਗ ਕਰਨ ਇਹਨਾੰ ਦੀ ਇੱਕ ਪਾਈ ਪੋਸਟ ਦੁਨੀਆਂ ਭਰ ਚ ਚਲੀ ਜਾਂਦੀ ਆ । #justiceforsidhumoosewala ਹੈਸ਼ ਟੈਗ ਚਲਾਓ ਪੋਸਟਾਂ ਕਾਪੀ ਕਰਕੇ ਪਾਓ ਜਾਂ ਜਿਵੇਂ ਵੀ ਤੁਹਾਨੂੰ ਲੱਗਦਾ ਆਵਾਜ਼ ਬੁਲੰਦ ਕਰੋ। #gippygrewal #ammyvirk #gurnambhullar #jordansandhu #sharrymaan #jazzyb #bprak #jani #afsanakhan #mangimahal #babbumaan #rnait #diljeetdosanjh #sanjaydutt #drake #amritmaan #bhagwantmann #panjabpolice #miramm ਸ਼ਬਦਾਂ ਦੇ ਜਾਏ See less

image