3 anni - Tradurre

ਬਹੁਤ ਹੀ ਪਿਆਰੇ ਦੋਸਤ ਛੋਟੇ ਭਰਾ,ਛੋਟੀ ਉਮਰ ਤੋਂ ਹੀ ਬਜਰੰਗ ਦਲ ਲੁਧਿਆਣਾ ਦੇ ਸਕ੍ਰਿਯ ਕਾਰਜਕਰਤਾ ਚੇਤਨ ਮਲਹੋਤਰਾ ਜੀ ਨੂੰ ਜਨਮਦਿਨ ਦੀਆਂ ਹਾਰਦਿਕ ਸ਼ੁੱਭਕਾਮਨਾਵਾਂ।ਰੱਬ ਚੜਦੀ ਕਲ੍ਹਾ ਬਖਸ਼ੇ।

image