ਇੰਗਲੈਂਡ 'ਚ ਭਾਰਤੀ ਦੂਤਘਰ 'ਚ ਲੱਗੇ ਤਿਰੰਗੇ ਝੰਡੇ ਨੂੰ ਉਤਾਰਨ ਦਾ ਮਾਮਲਾ ਕਾਊਂਟਰ ਇੰਟੈਲੀਜੈਂਸ ਪੁਲਸ ਤੇ ਮੋਗਾ ਪੁਲਸ ਨੇ ਅਵਤਾਰ ਸਿੰਘ ਖੰਡਾ ਦੀ ਮਾਂ ਨੂੰ ਮੋਗਾ ਅਤੇ ਭੈਣ ਨੂੰ ਮੋਹਾਲੀ ਤੋਂ ਪੁੱਛਗਿੱਛ ਲਈ ਹਿਰਾਸਤ ਚ ਲਿਆ।