2 anni - Tradurre

ਨਾ ਮਸਜਿਦ ਸੀ ਨਾ ਮੰਦਿਰ ਸੀ
ਜਦ ਆਪਣੇ ਵੱਲ ਤੱਕਿਆਂ
ਤਾਂ ਸਾਂਈ ਬੈਠਾ ਮੇਰੇ ਅੰਦਰ ਸੀ

ਝੌਲੀ ਭਰ ਦੇਉਂ ਮੁਰਾਦਾਂ ਨਾਲ ਤੇਰੀ ਤੂੰ ਸੱਚੇ ਦਿਲੋਂ ਦੇਖ ਮੰਗ ਕੇ

ਜੈ ਬਾਬਾ ਸ਼ੇਰੇ ਸ਼ਾਹ ਜੀ ❤️

ਜੈ ਬਾਬਾ ਮੁਰਾਦ ਸ਼ਾਹ ਜੀ💖

image