ਮਾਨਾਂ ਐਵੇਂ ਪਟਵਾਰੀਆਂ ਤਹਸੀਲਦਾਰਾਂ ਨੂੰ ਫੜੀ ਜਾਦਾਂ ਇਹ ਤਾਂ ਸਿਰਫ ਪੰਜਾਂਬ ਦਾ ਪੈਸਾ ਖਾਂਦੇ ਆ. ਪੈਸੇ ਤਾਂ ਦੁਬਾਰਾ ਆ ਜਾਦੇਂ ਆ..
ਫੜ ਓਨਹਾਂ ਪੁਲੀਸ ਅਫਸਰਾਂ ਨੂੰ ਜੋ ਨਸਾਂ ਤਸ਼ਕਰਾਂ ਤੋ ਰਿਸ਼ਵਤ ਦੇ ਰੂਪ ਚ ਪੰਜਾਂਬ ਦੀ ਜਵਾਨੀ ਅਤੇ ਮਾਵਾਂ ਦੇ ਪੁੱਤ ਹੀ ਖਾ ਗਏ ਜੋ ਕਦੀ ਵਾਪਿਸ ਨਹੀ ਆਓਣੇ ...... 🤭🤭🤭🤭🤭🤫🤫🤫🤫🤫