1 y - übersetzen

ਪੰਜਾਬ ਸਕੂਲ ਸਿੱਖਿਆ ਬੋਰਡ ਦੇ 8ਵੀਂ ਜਮਾਤ ਦੇ ਨਤੀਜਿਆਂ 'ਚ ਅਵੱਲ ਆਉਣ ਵਾਲੀਆਂ ਧੀਆਂ ਅਤੇ 12ਵੀਂ ਜਮਾਤ ਵਿੱਚ ਅਵੱਲ ਆਉਣ ਵਾਲੇ ਨੌਜਵਾਨਾਂ ਨੂੰ ਸਾਬਾਸ਼ੀ ਦੇਂਦਾ ਹੋਇਆ ਉੱਜਲੇ ਭਵਿੱਖ ਲਈ ਸ਼ੁੱਭਕਾਮਨਾਵਾਂ ਦੇਂਦਾ ਹਾਂ।

image