1 ذ - ترجم

ਹਲਕਾ ਆਤਮ ਨਗਰ ਵਿਖੇ ਫੇਸ 1, ਦੁਗਰੀ ਅਤੇ ਭਾਈ ਹਿੰਮਤ ਸਿੰਘ ਨਗਰ ਦੁਗਰੀ ਵਿਖੇ ਭਰਵੀਂ ਜਨਸਭਾ 'ਚ ਪਹੁੰਚੇ ਸਥਾਨਕ ਨਿਵਾਸੀਆਂ ਨੇ ਮੋਦੀ ਦੀ ਝੂਠੀ ਗਾਰੰਟੀਆਂ ਅਤੇ ਪੰਜਾਬ ਪ੍ਰਤੀ ਤਾਨਾਸ਼ਾਹੀ ਰਵਈਏ ਵਿਰੁੱਧ ਇਸ ਵਾਰ ਆਪ ਦੀ ਲੋਕਹਿੱਤ ਪੱਖੀ ਸੋਚ ਦੇ ਹੱਕ ਵਿੱਚ ਆਪਣੀ ਕੀਮਤੀ ਵੋਟ ਭੁਗਤਾਉਣ ਦਾ ਵਾਅਦਾ ਕੀਤਾ I ਪ੍ਰਚਾਰ ਮੁਹਿੰਮ ਦੌਰਾਨ ਮੇਰੇ ਨਾਲ ਹਲਕਾ ਵਿਧਾਇਕ ਸ: ਕੁਲਵੰਤ ਸਿੰਘ ਸਿੱਧੂ ਜੀ ਅਤੇ ਸਮੂਹ ਜੁਝਾਰੂ ਵਲੰਟੀਅਰ ਸਾਥੀ ਹਾਜ਼ਰ ਰਹੇ #ludhianaloksabha #aamaadmiparty #cmbhagwantmann #ashokprasharpappi

imageimage