27 w - Traducciones

ਦਗੜ ਦਗੜ ਹੋਤ ਰਹੈ, ਤਗੜ ਤੀਨ ਬਜਤ ਰਹੈ ਲੋਹ ਲੰਗਰ ਤਪਤ ਰਹੈ, ਸਾਹਿਬ ਕਮਾਲ ਕੇ। ਜੈ-ਕਾਰ ਸਦਾ ਗਜਤ ਰਹੈ, ਪੰਥ ਸਦਾ ਬੜ੍ਹਤ ਰਹੈ ਝੂਲਤੇ ਨਿਸ਼ਾਨ ਰਹੈਂ ਪੰਥ ਮਹਾਰਾਜ ਕੇ।

image