ਮੈਂ ਰਾਮਗੜ੍ਹੀਆ ਕੋ-ਐਜੂਕੇਸ਼ਨ ਸੀ. ਸੈ. ਸਕੂਲ, ਪ੍ਰਤਾਪ ਨਗਰ ਵਿਖੇ ਸਲਾਨਾ ਸਹਿਜ ਪਾਠ ਦੇ ਭੋਗ ਵਿੱਚ ਹਾਜ਼ਰੀ ਭਰੀ। ਇਸ ਵਿਸ਼ੇਸ਼ ਪਾਠ ਦਾ ਆਯੋਜਨ ਵਿਦਿਆਰਥੀਆਂ ਲਈ ਇਮਤਿਹਾਨਾਂ ਵਿੱਚ ਸਫਲਤਾ ਲਈ ਆਸ਼ੀਰਵਾਦ ਲੈਣ ਲਈ ਕੀਤਾ ਗਿਆ ਸੀ। ਵਾਹਿਗੁਰੂ ਜੀ ਵਿਦਿਆਰਥੀਆਂ 'ਤੇ ਆਪਣੀ ਮਿਹਰ ਬਖਸ਼ਣ ਅਤੇ ਉਨ੍ਹਾਂ ਨੂੰ ਉਜਵਲ ਭਵਿੱਖ ਵੱਲ ਸੇਧ ਦੇਣ