9 w - Traducciones

ਸੁਹਣੀ ਸੁਹਬਤ ਕਾਹਦੀ ਜੇ ਕੋਈ ਅਸਰ ਹੀ ਨਾ ਛੱਡੇ !
ਸ਼ਰਤ ਹੈ ਲੇਕਿਨ ਮਾਨਣ ਵਾਲ਼ਾ ਕਸਰ ਹੀ ਨਾ ਛੱਡੇ !
ਕੁਦਰਤ ਵੱਲੋਂ ਇਵੇਂ ਬਣਾ ਕੇ ਘੱਲੇ ਆਂ ਸੱਜਣਾ !
ਏਸੇ ਕਰਕੇ ਕੁੱਲ ਦੁਨੀਆਂ ‘ਤੇ ਕੱਲ੍ਹੇ ਆਂ ਸੱਜਣਾ !!

image