29 w - übersetzen

ਸਤਿਕਾਰਯੋਗ ਬਾਬਾ ਗੁਰਿੰਦਰ ਸਿੰਘ ਢਿਲੋ ਜੀ ਤੇ ਬਾਬਾ ਜਸਦੀਪ ਸਿੰਘ ਗਿੱਲ ਜੀ ਹੋਰਾਂ ਨੂੰ ਦਾਸ ਵੱਲੋਂ ਭਾਈ ਕਾਨ੍ਹ ਸਿੰਘ ਨਾਭਾ ਜੀ ਦਾ “ ਮਹਾਨ ਕੋਸ਼ “ ਭੇਂਟ ਵਿੱਚ ਦਿੱਤਾ ਗਿਆ । ਬਾਬਾ ਗੁਰਿੰਦਰ ਜੀ ਤੇ ਬਾਬਾ ਜਸਦੀਪ ਸਿੰਘ ਜੀ ਨੇ ਬਹੁਤ ਖਿੜੇ ਮੱਥੇ “ ਮਹਾਨ ਕੋਸ਼ “ ਸਵੀਕਾਰ ਕਰਦਿਆਂ ਵਿਲੱਖਣ ਉਪਹਾਰ ਲਈ ਦਾਸ ਦਾ ਧੰਨਵਾਦ ਕੀਤਾ , ਦਾਸ ਦੀ ਰੂਹ ਖੁਸ਼ ਹੋ ਗਈ ।

image