8 w - Tradurre

ਇਹ ਤਸਵੀਰ 2023 ਗੁਰਬਾਣੀ ਕੀਰਤਨ ਅਭਿਆਸ ਕਲਾਸ ਪਿੰਡ ਰੁਡਾਲਾ ਅਮ੍ਰਿਤਸਰ ਦੀ ਹੈ।
ਇਹ ਬੱਚਿਆਂ ਤੇ ਅਕਾਲ ਪੁਰਖ ਦੀ ਅਪਾਰ ਕਿਰਪਾ ਹੈ💐
ਅਰਦਾਸ ਹੈ ਸਮੁੱਚੇ ਪੰਜਾਬ ਦੇ ਬੱਚਿਆਂ ਤੇ ਗੁਰੂ ਸਾਹਿਬ ਕਿਰਪਾ ਕਰਨ।ਗੁਰਸਿੱਖੀ ਜੀਵਨ ਦੀ ਦਾਤ ਬਖਸ਼ਿਸ਼ ਕਰਨ।

image