6 ш - перевести

ਕਈ ਲੋਕ ਖੁਦ ਆਪਣੇ ਜਾਲ ਵਿੱਚ ਆਪ ਹੀ ਫਸ ਜਾਂਦੇ ਨੇ....
ਦੂਸਰਿਆਂ ਨੂੰ ਮਾੜਾ ਕਹਿਣ ਵਾਲੇ , ਖੁਦ ਮਾੜੇ ਬਣ ਜਾਂਦੇ ਨੇ......
ਇੱਥੇ ਕੋਈ ਕੀ ਸਮਝੇ ਕਿਸੇ ਨੂੰ ਅਤੇ ਕੋਈ ਕੀ ਜਾਣੇ , ਕਿਸੇ ਨੂੰ, ਬਸ ਬਦਨਾਮ ਕਰਦੇ ਰਹਿੰਦੇ ਨੇ.....
ਖੁਦ ਦੀ ਲਾਈਫ ਤੇ ਧਿਆਨ ਨਹੀਂ ਦਿੰਦੇ, ਇੱਥੇ ਦੂਸਰਿਆਂ ਦੀ ਲਾਈਫ ਤੇ ਧਿਆਨ ਜਿਆਦਾ ਦਿੰਦੇ ਨੇ.....
ਆਪਣੇ ਆਪ ਦਾ ਪਤਾ ਨਹੀਂ ਹੁੰਦਾ ਤੇ ਦੂਸਰਿਆਂ ਨੂੰ ਨੀਚਾ ਦਿਖਾਉਣਾ ਕਿੱਦਾਂ ਬਸ ਆਹੀ ਸੋਚਦੇ ਰਹਿੰਦੇ ਨੇ...... ਨਾਫਰੀ ✍️😊🙏

image