6 w - Traduire

ਮੇਜਰ ਰਾਜਸਥਾਨੀ ਜੀ ਨੂੰ ਟਰੈਕਟਰ ਚਲਾਉਣ ਦਾ ਬਹੁਤ ਸ਼ੌਂਕ ਸੀ ਇੱਥੋ ਤੱਕ ਕਿ ਇੱਕ ਬਾਰ ਰਾਜਸਥਾਨ ਕਿਸੇ ਰਿਸ਼ਤੇਦਾਰੀ ਵਿੱਚ ਜਾ ਰਹੇ ਸੀ ਰਸਤੇ ਵਿੱਚ ਰੁਕੇ ਤਾ ਇੱਕ ਬੰਦਾ ਖੇਤ ਟਰੈਕਟਰ ਤੇ ਕੰਮ ਕਰ ਰਿਹਾ ਸੀ, ਉਸ ਟ੍ਰੈਕਟਰ ਤੇ ਮੇਜਰ ਜੀ ਦੇ ਗਾਣੇ ਹੀ ਚੱਲ ਰਹੇ ਸੀ, ਮੇਜਰ ਜੀ ਨੇ ਉਹ ਬੰਦੇ ਨੂੰ ਹੱਥ ਦਿੱਤਾ ਤੇ ਆਪਣੇ ਕੋਲ ਬੁਲਾ ਲਿਆ, ਬੰਦਾ ਆਪਣੇ ਪਸੰਦੀਦਾ ਕਲਾਕਾਰ ਨੂੰ ਅਚਾਨਕ ਮਿਲ ਜਾਣ ਤੇ ਬੜਾ ਖੁਸ਼ ਹੋਇਆ, ਫੇਰ ਮੇਜਰ ਜੇ ਆਪ ਟਰੈਕਟਰ ਚਲਾਇਆ ਤਕਰੀਬ ਅਦਾ ਘੰਟਾ, ਮੇਜਰ ਰਾਜਸਥਾਨੀ ਜੀ ਦੀ ਇਹੀ ਸਾਦਗੀ ਲੋਕਾਂ ਨੂੰ ਚੰਗੀ ਲਗਦੀ ਸੀ, ਸਟਾਰ ਕਲਾਕਾਰ ਬਣ ਜਾਣ ਮਗਰੋਂ ਵੀ ਓਹਨਾ ਦੇ ਸੁਭਾਅ ਵਿੱਚ ਕੋਈ ਤਬਦੀਲੀ ਨਹੀਂ ਆਈ ਸੀ, ਮੇਜਰ ਰਾਜਸਥਾਨੀ ਜੀ ਆਪਣੇ ਸਰੋਤਿਆ ਦਾ ਬਹੁਤ ਸਤਿਕਾਰ ਕਰਦੇ ਸਨ ।

image