5 w - Translate

ਮਹਾਂਵੀਰ ਜਯੰਤੀ ਦੇ ਸ਼ੁਭ ਮੌਕੇ 'ਤੇ ਆਪ ਸਭ ਨੂੰ ਹਾਰਦਿਕ ਸ਼ੁੱਭਕਾਮਨਾਵਾਂ। ਪ੍ਰਾਥਨਾ ਕਰਦਾ ਹਾਂ ਕਿ ਭਗਵਾਨ ਮਹਾਵੀਰ ਜੀ ਸਾਨੂੰ ਸਾਰਿਆਂ ਨੂੰ ਅਹਿੰਸਾ ਅਤੇ ਦਿਆਲਤਾ ਵਾਲਾ ਜੀਵਨ ਬਖਸ਼ਣ। ਆਓ ਆਪਾਂ ਸਾਰੇ ਇੱਕ ਬਿਹਤਰ ਜੀਵਨ ਲਈ ਉਨ੍ਹਾਂ ਦੇ ਉਪਦੇਸ਼ਾਂ ਦੀ ਪਾਲਣਾ ਕਰੀਏ।
.
Hearty greetings to everyone on the auspicious occasion of Mahavir Jayanti. May Lord Mahavira bless us all with a life of non-violence, compassion, and kindness. Let us all follow his preachings for a better life of all.

image