4 w - Traduire

ਅੱਜ ਮੇਰੀ ਸਰਦਾਰਨੀ ਦਾ ਜਨਮਦਿਨ ਹੈ ਵਾਹਿਗੁਰੂ ਜੀ ਹਮੇਸ਼ਾਂ ਤੰਦਰੁਸਤੀ ਤੇ ਖੁਸ਼ੀਆਂ ਭਰਿਆ ਜੀਵਨ ਰੱਖਣ, ਸਿਰਫ ਦੋ ਇਨਸਾਨ ਤੁਹਾਡਾ ਫਿਕਰ ਕਰ ਸਕਦੇ ਆ ਪਹਿਲੀ ਮਾਂ ਦੂਜੀ ਘਰਵਾਲ਼ੀ, ਵਾਹਿਗੁਰੂ ਜੀ ਤੁਹਾਡਾ ਸ਼ੁਕਰਾਨਾ ਬਹੁਤ ਬਹੁਤ 🙏

image