ਗੁਰਮੁਖੀ ਲਿਪੀ ਦੇ ਸਿਰਜਣਹਾਰੇ ਅਤੇ ਗੁਰੂ ਭਗਤੀ ਦੀ ਵਿਲੱਖਣ ਮੂਰਤ, ਦੂਸਰੇ ਗੁਰਦੇਵ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਕੁੱਲ ਲੋਕਾਈ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ 🙏🙏
ਇੱਕ ਉੱਘੇ ਸਮਾਜ ਸੁਧਾਰਕ ਵਜੋਂ ਗੁਰੂ ਸਾਹਿਬ ਵੱਲੋਂ ਲੰਗਰ ਪ੍ਰਥਾ ਦੀ ਸ਼ੁਰੂਆਤ ਕਰ ਸਮਾਜਿਕ ਬਰਾਬਰਤਾ ਦਾ ਦਿੱਤਾ ਸੁਨੇਹਾ ਸਦਾ ਸਾਡਾ ਮਾਰਗ ਦਰਸ਼ਨ ਕਰਦਾ ਰਹੇਗਾ...
ਅੱਜ ਦੇ ਪਵਿੱਤਰ ਦਿਹਾੜੇ ਤੇ ਗੁਰੂ ਚਰਨਾਂ ਵਿੱਚ ਕੋਟਿ ਕੋਟਿ ਪ੍ਰਣਾਮ 🙏🙏🙏🙏🙏
