1 w - Vertalen

ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਸਾਨੂੰ ਦੱਸਦੇ ਹਨ ਕਿ ਗੁਰਬਾਣੀ ਸਿਰਫ਼ ਪੜ੍ਹਨ ਦੀ ਨਹੀਂ, ਉਸ ਨੂੰ ਸਮਝ ਕੇ, ਮਨਨ ਕਰਕੇ, ਆਪਣੀ ਜ਼ਿੰਦਗੀ ਵਿਚ ਵਸਾਉਣੀ ਚਾਹੀਦੀ ਹੈ। ਗੁਰਬਾਣੀ ਹੀ ਸਾਡਾ ਜੀਵਨ ਬਦਲਣ ਵਾਲੀ ਰਾਹਦਾਰੀ ਹੈ ਜੋ ਸਿੱਧੀ ਨਿਰੰਕਾਰ ਤੱਕ ਲੈ ਜਾਂਦੀ ਹੈ। ਧੰਨ ਗੁਰੂ ਨਾਨਕ ਦੇਵ ਜੀ 🙏🙏

image