1 w - Vertalen

ਗੁਰਮੁਖੀ ਦੀ ਦਾਤ ਝੋਲੀ ਪਾਉਣ ਵਾਲੇ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ। ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸ਼ਖਸ਼ੀਅਤ ਸੇਵਾ, ਸਿਦਕ, ਨਿਸ਼ਚਾ ਅਤੇ ਗੁਰੂ ਭਰੋਸੇ ਦਾ ਅਨੂਠਾ ਸੰਗਮ ਹੈ।
#guruangaddevji #waheguru #sikhguru

image