“ਕਿੱਦਾਂ ਬਈ” ?
“ਕਿੱਦਾਂ ਕਰਨੀ ਹੁਣ” ?
“ਭਿੰਡਰਾਂਵਾਲੇ ਨੂੰ ਅੰਮ੍ਰਿਤਪਾਲ ਦੇ ਬਰਾਬਰ ਮੰਨਣਾ” ?
ਜਾਂ ਫਿਰ “ਅੰਮ੍ਰਿਤਪਾਲ ਨੂੰ ਭਿੰਡਰਾਂਵਾਲੇ ਦੇ ਬਰਾਬਰ” ?
“ਵੈਸੇ, ਜਿੱਦਾਂ ਮਰਜੀ ਕਰ ਲਿਓ” :
“ਸਿੱਟਾ ਇੱਕ ਹੀ ਨਿੱਕਲਣਾ” !
“ਮਤਲਬ ਕਿ ਜੇ ਭਿੰਡਰਾਂਵਾਲੇ ਵੇਲੇ ਅੱਜ ਜਿੰਨਾਂ ਸੋਸ਼ਲ ਮੀਡੀਆ ਹੁੰਦਾ” :
“ਤਾਂ ਉਹਨੇ ਵੀ ਅੰਮ੍ਰਿਤਪਾਲ ਵਰਗਾ ਹੀ ਸਾਬਤ ਹੋਣਾ ਸੀ” !
ਤੇ “ਇਹਦੇ ਉਲਟ ਜੇ ਅੱਜ ਸੋਸ਼ਲ ਮੀਡੀਆ ਨਾਂ ਹੁੰਦਾ” ਤਾਂ “ਇਨਾਂ ਬਦਬਖਤਾਂ ਨੇ, ਅੰਮ੍ਰਿਤਪਾਲ ਨੂੰ ਵੀ ਭਿੰਡਰਾਂਵਾਲਾ ਹੀ ਬਣਾ ਦੇਣਾ ਸੀ” !
“ਸੱਚ ਹੈ ਕਿ ਨਹੀਂ” ?
“ਵੈਸੇ ਵੀ ਸੋਸ਼ਲ ਮੀਡੀਏ ਨੇ ਬਾਜੇਕੇ ਆਲੇ ਦੀ ਅਸਲੀਅਤ ਦਿਖਾਈ ਸੀ” :
“ਨਹੀਂ ਤਾਂ ਉਹ ਵੀ ਬਹੁਤ ਵੱਡਾ ਖਾਲਿਸਤਾਨੀ ਯੋਧਾ ਸੀ” !
“ਕੀ ਖਿਆਲ ਤੁਹਾਡਾ” ?
