7 w - Traducciones

ਡਾ. BR ਅੰਬੇਡਕਰ ਭਵਨ ਦੇ ਵਿੱਚ ਅੱਜ ਲੱਖਾਂ ਰੁਪਏ ਦੀ ਲਾਗਤ ਨਾਲ ਬਣ ਕੇ ਤਿਆਰ ਹੋਏ ਨਵੇਂ Auditorium Hall ਦਾ ਉਦਘਾਟਨ ਮੁੱਖ ਮੰਤਰੀ ਸ਼੍ਰੀ ਭਗਵੰਤ ਸਿੰਘ ਮਾਨ ਜੀ ਦੇ ਵੱਲੋਂ ਕੀਤਾ ਗਿਆ। ਵਰਲਡ ਕਲਾਸ ਫੈਸਿਲਿਟੀ ਦੇ ਨਾਲ ਤਿਆਰ ਹੋਏ ਇਸ ਹਾਲ ਦੇ ਵਿੱਚ ਇੱਕੋ ਸਮੇਂ ਕਈ ਸੋ ਲੋਕ ਬਹਿ ਸਕਦੇ ਹਨ।
ਇਸ ਮੌਕੇ ਸਮੁੱਚੇ ਭਾਈਚਾਰੇ ਦੇ ਵੱਲੋਂ ਇਸ ਖਾਸ ਉਪਰਾਲੇ ਵਾਸਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੂੰ ਸਨਮਾਨਿਤ ਵੀ ਕੀਤਾ ਗਿਆ।
#chaudharymadanlalbagga #aamaadmiparty #bhagwantmann

imageimage