7 w - übersetzen

ਕਮਿਸ਼ਨਰੇਟ ਪੁਲਿਸ ਲੁਧਿਆਣਾ ਦੇ ਅਧੀਨ ਥਾਣਾ ਕੂੰਮ ਕਲਾਂ ਦੇ ਏਰੀਏ ਵਿੱਚ ਨਜਾਇਜ਼ ਅਸਲਾ ਰੱਖਣ ਵਾਲੇ 01 ਦੋਸ਼ੀ ਨੂੰ ਕ੍ਰਾਈਮ ਬਰਾਂਚ ਵੱਲੋਂ ਕਾਬੂ ਕੀਤਾ ਗਿਆ। ਜਿਸ ਪਾਸੋਂ 01 ਪਿਸਤੌਲ ਦੇਸੀ ਸਮੇਤ 01 ਜਿੰਦਾ ਰੌਦ ਬਰਾਮਦ ਕੀਤਾ ਗਿਆ।

image