16 C - Traduzir

ਕੱਲ੍ਹ, ਮਾਤਾ ਨੈਣਾ ਦੇਵੀ ਜੀ ਮੰਦਿਰ, ਹਿਮਾਚਲ ਪ੍ਰਦੇਸ਼ ਵਿਖੇ ਮੱਥਾ ਟੇਕਿਆ ਅਤੇ ਮਾਤਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਮੈਂ ਮਾਂ ਨੈਣਾ ਦੇਵੀ ਜੀ ਦੇ ਅਸ਼ੀਰਵਾਦ ਅਤੇ ਮਾਰਗਦਰਸ਼ਨ ਲਈ ਹਮੇਸ਼ਾ ਧੰਨਵਾਦੀ ਹਾਂ।
ਜੈ ਮਾਤਾ ਦੀ।

image