1 y - übersetzen

ਅਮਿਤ ਸ਼ਾਹ ਖੁਦ ਤੜੀਪਾਰ ਹੈ ਇਹੋ ਜਿਹੇ ਗ੍ਰਹਿ ਮੰਤਰੀ ਤੋਂ ਕੀ ਆਸ ਰੱਖ ਸਕਦੇ ਹਾਂ ਮੁੱਖ ਮੰਤਰੀ ਭਗਵੰਤ ਮਾਨ ।
ਅੱਜ ਭਗਵੰਤ ਮਾਨ ਪੂਰੇ ਰੋ ਵਿੱਚ ਉਹਨਾਂ ਕਿਹਾ ਕਿ ਗੈਂ,ਗਸ,ਟਰਾਂ ਨੂੰ ਪਾਲਣ ਵਾਲੀ ਭਾਜਪਾ ਹੈ ਜਿਸ ਸੂਬੇ ਦੀ ਜੇਲ ਵਿੱਚ ਬਿਸ਼ਨੋਈ ਵਰਗਿਆਂ ਨੂੰ ਹਿਫਾਜਤ ਨਾਲ ਰੱਖਿਆ ਹੋਇਆ ਹੈ। ਅਮਿਤ ਸ਼ਾਹ ਖੁਦਤੜੀ ਪਾਰ ਹੈ ।ਜਿਸਨੂੰ ਗੁਜਰਾਤ ਵਿਚੋ ਤੜੀ ਪਾਰ ਕੀਤਾ ਸੀ ਜਦੋਂ ਇਹੋ ਜਿਹੇ ਬੰਦੇ ਦੇਸ਼ ਦੇ ਗ੍ਰਹਿ ਮੰਤਰੀ ਬਣ ਜਾਣ ਫਿਰਤਾ ਕੀ ਕਹਿਣੇ।

image