1 ث - ترجم

"ਟਰੈਕਟਰ" ਆਲੀ ਮਸ਼ਹੂਰ "ਕੁੜੀ" ਦੀ "ਧੋਖੇ" ਨਾਲ ਬਣਾਈ "ਵੀਡੀਓ" ਵਾਇਰਲ ਕਰਨ ਆਲੇ "ਮੁੰਡੇ" ਦਾ ਹੋਇਆ "ਪਰਦਾਫਾਸ਼"
"ਸੋਸ਼ਲ ਮੀਡੀਆ" ਤੇ ਮਸ਼ਹੂਰ ਹੋਈ ਇਹ ਟਰੈਕਟਰ ਆਲੀ "ਕੁੜੀ" ਦੀ ਬੀਤੇ ਦਿਨਾਂ ਦੌਰਾਨ ਇਕ "ਇਤਰਾਜ਼ਯੋਗ ਵੀਡੀਓ" ਵਾਇਰਲ ਹੁੰਦੀ ਐ। ਪਰ ਜਦੋਂ ਉਸਦੀ ਘੋਖ ਕੀਤੀ ਗਈ ਤਾਂ ਪਤਾ ਲੱਗਿਆ ਕਿ ਕੁੜੀ ਦੀ ਇਸ "ਮੁੰਡੇ" ਨਾਲ "ਮੰਗਣੀ" ਹੋ ਕੇ ਟੁੱਟ ਗਈ ਸੀ ਤੇ ਇਸ ਮੁੰਡੇ ਨੇ ਕੁੜੀ ਨੂੰ "ਕੋਕ" ਵਿੱਚ ਕੁਝ "ਨ/ਸ਼ੀਲਾ ਪਦਾਰਥ" ਪਿਆ ਕਿ ਕਾਰ ਵਿੱਚ ਇਹ ਵੀਡੀਓ ਧੋਖੇ ਨਾਲ ਬਣਾਈ ਸੀ ਤੇ ਬਾਅਦ ਵਿੱਚ ਇਸ ਵੀਡੀਓ ਨਾਲ ਕੁੜੀ ਨੂੰ ਬਲੈ/ਕਮੇਲ ਤੇ ਬਦਨਾਮ ਕਰਦਾ ਸੀ। ਸੋ ਐਵੇਂ ਨਹੀਂ ਸਾਡੇ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਜਿੰਨਾ ਚਿਰ ਮੁੰਡੇ ਕੁੜੀ ਦਾ "ਵਿਆਹ" ਨਹੀਂ ਹੁੰਦਾ ਉਨਾ ਚਿਰ ਉਹਨਾਂ ਦਾ ਮਿਲਣਾ ਸਹੀ ਨਹੀਂ ਹੁੰਦਾ। ਸੋ ਇਸ ਮੁੰਡੇ ਦੁਆਰਾ ਕੀਤੇ ਇਕ ਧੋਖੇ ਨੇ "ਚੰਗੀ-ਭਲੀ ਕੁੜੀ" ਉਪਰ ਉਹ "ਦਾਗ" ਲਗਾ ਦਿੱਤਾ ਜੋ ਸ਼ਾਇਦ ਕਦੇ ਨਹੀਂ ਧੋਤਾ ਜਾਣਾ।

image