ਟਰੱਕ ਡਰਾਈਵਰ ਹਰਜਿੰਦਰ ਸਿੰਘ ‘ਤੇ ਕ-ਤਲ ਦੇ ਚਾਰਜ ਲੱਗੇ
Florida ਜਿਸ ਹਰਜਿੰਦਰ ਸਿੰਘ ਨੇ ਹਾਈਵੇ ਉੱਪਰ U turn ਮਾਰਨ ਲੱਗੇ ਨੇ 3 ਲੋਕ ਮਾ-ਰ ਦਿੱਤੇ ਸਨ, ਓਸ ਉਪਰ ਪੁਲਿਸ ਨੇ ਕੇਸ ਦਰਜ ਕਰ ਦਿੱਤਾ ਹੈ। ਸਿੰਘ ਉਪਰ ਟਰੱਕ ਨਾਲ 3 ਕ-ਤਲ ਕਰਨ ਅਤੇ ਇਮੀਗ੍ਰੇਸਨ ਕਨੂੰਨਾਂ ਦੀ ਉਲੰਘਨਾ ਦੇ ਦੋ-ਸ਼ ਲਾਏ ਹਨ।
ਓਸਨੂੰ ਕ-ਤਲ ਦੇ ਕੇਸ ‘ਚ 7 ਤੋ 15 ਸਾਲ ਦੀ ਸਜਾ ਹੋ ਸਕਦੀ ਹੈ।
ਪੁਲਿਸ ਨੇ ਦਸਿਆ ਕੇ ਸਿੰਘ 2018 ‘ਚ ਗੈਰਕਨੂੰਨੀ ਤੌਰ ‘ਤੇ ਮੇਕਸਿਕੋ ਤੋਂ ਅਮਰੀਕਾ ਦਾਖਿਲ ਹੋਇਆ ਸੀ ਅਤੇ ਓਸਨੇ ਕੈਲੇਫੋਰਨੀਆ ਤੋਂ ਸ਼ਾਇਦ ਜਾਅਲੀ ਟਰੱਕ ਦਾ ਲਾਈਸੈਂਸ ਲਿਆ ਸੀ।
