ਤੇਰਾ ਲੱਖ ਲੱਖ ਸ਼ੁਕਰ ਹੈ ਦਾਤਾ ਜੀ ਆਪ ਜੀ ਦੀ ਕ੍ਰਿਪਾ ਨਾਲ ਇਹ ਮੁਕਾਮ ਹਾਸਲ ਹੋਇਆ ਜੀ ਅਸੀ ਸੁਪਨੇ ਦੇਖਦੇ ਸੀ ਦਾਤਾ ਜੀ ਪਰ ਆਪ ਜੀ ਨੇ ਸੁਪਨਿਆਂ ਨੂੰ ਸੱਚ ਕਰ ਦਿਤਾ ਆਪਣੇ ਬੱਚਿਆਂ ਦੇ ਸਿਰ ਤੇ ਹਮੇਸ਼ਾਂ ਮਿਹਰ ਭਰਿਆ ਹੱਥ ਰੱਖਣਾ ਜੀ ਪਰਿਵਾਰ ਜੋੜੀ ਰੱਖਣਾ ਪਰਿਵਾਰ ਨੂੰ ਇੱਕ ਰੱਖਣਾ ਜੀ। ਗੋਲਡਨ ਬਟਨ ਤੇ ਸਿਲਵਰ ਬਟਨ ਬਹੁਤ ਪਹਿਲਾਂ ਆ ਗਿਆ ਸੀ ਪਰ ਅਸੀ ਇਹ ਬਟਨ ਦਰਬਾਰ ਸਾਹਿਬ ਜਾਕੇ ਖੋਲਣਾ ਚਾਹੁੰਦੇ ਸੀ ਕਿਉਂ ਕਿ ਇਹ ਸਭ ਸ਼੍ਰੀ ਗੁਰੂ ਰਾਮਦਾਸ ਜੀ ਦੀ ਕ੍ਰਿਪਾ ਨਾਲ ਹੀ ਹੋਇਆ #mrmrsdevgan #goldenbutton #silverbuttons
