ਜਿਲ੍ਹਾ BJP ਲੁਧਿਆਣਾ ਦੇ ਪ੍ਰਧਾਨ ਸ਼੍ਰੀ ਰਜਨੀਸ਼ ਧੀਮਾਨ ਅਤੇ TRADECELL ਦੇ ਪ੍ਰਧਾਨ ਹਰਕੇਸ਼ ਮਿੱਤਲ ਜੀ ਦਾ ਮੇਰੇ OFFICE KD & Company ਆਉਣਾ ਹੋਇਆ. ਪੰਜਾਬ ਵਿੱਚ ਹੋਏ ਹੜ੍ਹਾ ਹੋਏ ਨੁਕਸਾਨ ਤੇ ਪੰਜਾਬ ਵਿੱਚ ਵੱਧ ਰਹੇ ਨਸ਼ਿਆ ਬਾਰੇ ਵੀ ਪ੍ਰਧਾਨ ਜੀ ਨੇ ਵਿਚਾਰਿਆ. ਧੀਮਾਨ ਸਾਹਿਬ ਨੇ ਨਸ਼ਿਆ ਵਿਰੁੱਧ ਹਰ ਸੰਭਵ ਮੱਦਦ ਦੇਣ ਦਾ ਭਰੋਸਾ ਦਿਵਾਇਆ..

image