1 ш - перевести

ਐਵੇ ਝੂਠ ਬੋਲੀ...!
ਗੱਲ ਨੀ ਬਾਤ ਨੀ!
ਭਗਵੰਤ ਮਾਨ ਜੀ ਤੁਸੀ ਸਾਢੇ ਤਿੰਨ ਸਾਲਾ ਵਿੱਚ ਬਿਜਲੀ ਦਾ ਇਕ ਯੂਨਿਟ ਨਵਾ ਪੈਦਾ ਨੀ ਕੀਤਾ! ਬਿਜਲੀ ਬੋਰਡ ਲੱਖਾ ਕਰੋੜ ਦੇ ਕਰਜੇ ਥੱਲੇ ਦੱਬ ਦਿਤਾ। ਐਵੇ ਝੂਠ ਦੇ ਪੁਲੰਦੇ ਬੰਨੀ ਜਾ ਰਹੇ ਓ 👇
⚡ਸ ਸੁਖਬੀਰ ਸਿੰਘ ਬਾਦਲ ਜੀ ਵਲੋ ਬਿਜਲੀ ਸਰਪਲੱਸ ਕਰਨੀ ਇਕ ਗੱਲ ਸੀ,
-
ਬਿਜਲੀ ਨਿਰਵਿਘਨ ਘਰ-ਘਰ ਪਹੁੰਚਾਉਣ ਲਈ ਟਰਾਂਸਮਿਸ਼ਨ ਸਿਸਟਮ ਅਪਗ੍ਰੇਡ ਕਰਨਾ ਦੂਜੀ ਗੱਲ!

✅ ਮੇਰੇ ਸਮੇਂ ‘ਚ ਲੁਧਿਆਣਾ ਪੂਰਬੀ ਦਾ ਬਿਜਲੀ ਦਾ ਟਰਾਂਸਮਿਸ਼ਨ ਸਿਸਟਮ ਅਪਗ੍ਰੇਡ ਕਰਨ ਲਈ ਲਗਭਗ 80 ਕਰੋੜ ਰੁਪਏ ਖਰਚੇ ਗਏ।

image