6 ш - перевести

ਸਮੁੱਚੀ ਲੋਕਾਈ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ-ਲੱਖ ਵਧਾਈਆਂ। ਰੌਸ਼ਨੀਆਂ ਦਾ ਤਿਉਹਾਰ ਤੁਹਾਡੇ ਜੀਵਨ ਵਿੱਚ ਸੁੱਖ-ਸ਼ਾਂਤੀ ਲੈ ਕੇ ਆਵੇ ਅਤੇ ਅਗਿਆਨਤਾ ਦਾ ਹਨੇਰਾ ਦੂਰ ਹੋਵੇ। ਆਓ ਇਸ ਦਿਨ ਮੋਹ ਦੀਆਂ ਤੰਦਾਂ ਦੇ ਦੀਵੇ ਬਾਲੀਏ।

image