12 ث - ترجم

ਸਾਡੇ ਬਹੁਤ ਸਤਿਕਾਰ ਯੋਗ ਇੰਸਪੈਕਟਰ ਅਮਨ ਸੈਣੀ ਜੀ ਜਿਨ੍ਹਾਂ ਨੇ ਆਪਣੇ ਸਮੇਂ ਵਿੱਚ ਖੇਡ ਦੀ ਦੁਨੀਆਂ ਵਿੱਚ ਪੂਰੀ ਧੂੜ ਕੱਢ ਕੇ ਰੱਖੀ ਸੀ,ਅੱਜ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਅੱਜ ਕੱਲ ਫਿਲੌਰ SHO ਦੀ ਡਿਊਟੀ ਨਿਭਾ ਰਹੇ ਹਨ ਵਾਹਿਗੁਰੂ ਹੋਰ ਵੀ ਤਰੱਕੀਆਂ ਬਖਸ਼ੇ ।

image