18 horas - Traducciones

ਸ਼ਬਦ ਗੁਰੂ ਕਬੱਡੀ ਅਕੈਡਮੀ ਨੂੰ ਗੁਰਦੁਆਰਾ ਗੁਰੂ ਨਾਨਕ ਮਿਸ਼ਨ 8601 ਸਟਰੀਟ ਬੇਕਰਸਫੀਲਡ (ਕੈਲੀਫ਼ੋਰਨੀਆਂ) 93307 ਵਿਖੇ 27 ਸਤੰਬਰ 2025, ਦਿਨ ਐਤਵਾਰ ਨੂੰ ਕਰਵਾਏ ਜਾ ਰਹੇ ਕਬੱਡੀ ਕੱਪ ਦੀ ਸਫਲਤਾ ਲਈ ਸ਼ੁੱਭ ਇੱਛਾਵਾਂ ਭੇਂਟ ਕਰਦੇ ਹਾਂ।ਸਮੂਹ ਸਥਾਨਕ ਦਰਸ਼ਕਾਂ ਨੂੰ ਟੂਰਨਾਮੈਂਟ ’ਚ ਖੁੱਲ੍ਹੇ ਸੱਦੇ। ਗਾਖਲ ਗਰੁੱਪ ਹਮੇਸ਼ਾ ਖੇਡਾਂ ਵਿਚ ਸਹਿਯੋਗ ਕਰਦਾ ਆਇਆ ਹੈ ਅਤੇ ਕਰਦਾ ਰਹੇਗਾ।
ਅਮੋਲਕ ਸਿੰਘ ਗਾਖਲ, ਚੇਅਰਮੈਨ ਗਾਖਲ ਗਰੁੱਪ ਯੂ.ਐਸ.ਏ.
ਪਲਵਿੰਦਰ ਸਿੰਘ ਗਾਖਲ
ਇਕਬਾਲ ਸਿੰਘ ਗਾਖਲ

image