ਇਹ ਭੈਣ pregnant ਹੋਈ ਤੇ ਡਾਕਟਰ ਨੇ ਕਿਹਾ,, ਤੋਹਾਡੇ ਢਿੱਡ ਦੇ ਅੰਦਰ 3 ਬੱਚੇ ਨੇ,,ਤੇ ਇਹਨਾਂ ਤਿੰਨਾਂ ਨੂੰ ਬਚਾਣਾ ਬਹੁਤ ਮੁਸ਼ਕਿਲ ਕੰਮ ਹੈ| ਇਸ ਭੈਣ ਦੇ ਪਹਿਲੇ ਇਕ ਬੇਟਾ ਸੀ,,ਬਹੁਤ ਸਾਰੇ ਡਾਕਟਰ ਨੇ ਇਹ case ਲੈਣ ਤੋਂ ਮਨਾਂ ਕਰ ਦਿਤਾ| ਇਕ ਹੋਣਹਾਰ ਡਾਕਟਰ ਨੇ ਇਹ case ਆਪਣੇ ਹੱਥ ਲਿਆ,,ਤੇ ਇਸ ਭੈਣ ਨੇ 7ਵੇ ਮਹੀਨੇ 3 ਕੁੜੀਆਂ ਨੂੰ ਇਕੱਠੇ ਜਨਮ ਦਿਤਾ,,ਤਿੰਨੋ ਬੱਚੀਆਂ ਦਾ ਭਾਰ ਲੱਗਭਗ 1 kg ਨਾਪਿਆ ਗਿਆ,,ਡਾਕਟਰਾਂ ਨੇ ਕਿਹਾ ਤਿੰਨੋ ਬੱਚਿਆਂ ਨੂੰ ਘਟੋ ਘੱਟ 6 ਮਹੀਨੇ nicu ਵਿੱਚ ਰੱਖਣਾ ਪਵੇਗਾ | ਪਰ ਘਰ ਦੇ ਹਾਲਾਤ ਠੀਕ ਨਾ ਹੋਣ ਕਰਕੇ ਇਹ ਉਹਨਾਂ ਬੱਚਿਆਂ ਨੂੰ ਘਰ ਲੈ ਆਏ | ਲੋਕਾਂ ਨੇ ਕਿਹਾ ਇਹ ਬੱਚੇ ਨਹੀਂ ਬਚਣਗੇ,,ਪੂਰੇ 6 ਮਹੀਨੇ ਇਸ ਭੈਣ ਨੇ ਸਾਰਾ ਧਿਆਨ ਇਹਨਾਂ ਬੱਚਿਆਂ ਤੇ ਹੀ ਦਿੱਤਾ,,ਤੇ ਪਰਮਾਤਮਾ ਨੇ ਕਿਰਪਾ ਕੀਤੀ ਬੱਚੇ ਦਿਨੋਂ ਦਿਨ ਤੰਦਰੁਸਤ ਹੁੰਦੇ ਗਏ,,ਤੇ 1 kg ਤੋਂ 6 kg ਵਜ਼ਨ ਮਹੀਨਿਆਂ ਦੇ ਵਿੱਚ ਹੋ ਗਿਆ,,ਤੇ ਹੇਠਾਂ ਬੱਚਿਆਂ ਦੀ ਤਸਵੀਰ ਦੇਖ ਕੇ ਮਨ ਖੁਸ਼ ਹੋ ਗਿਆ | ਤਿੰਨੋ ਧੀਆਂ ਨੂੰ ਦੇਖ ਕੇ ਤੁਸੀਂ ਕੀ ਕਹਿਣਾ ਚਾਹੋਂਗੇ? ਜੇਕਰ ਚੰਗੀ ਲੱਗੀ ਤੇ like comment ਜਰੂਰ ਕਰਿਓ ਤਾਂ ਕਿ ਇਸ ਤਰ੍ਹਾਂ ਦੀਆ ਹੋਰ ਸੱਚੀਆਂ ਕਹਾਣੀ ਤੋਹਾਡੇ ਅੱਗੇ ਲੈਕੇ ਆਵਾਂਗੇ |
#realstory #punjab #punjabifood