ਦੇਸ਼ ਦੀ ਸਭ ਤੋਂ ਵੱਡੀ ਲੋਕਤਾਂਤਰਿਕ ਪਾਰਟੀ Bharatiya Janata Party (BJP) ਦੇ ਕੌਮੀ ਪ੍ਰਧਾਨ ਚੁਣੇ ਜਾਣ ‘ਤੇ ਸ਼੍ਰੀ Nitin Nabin ਜੀ ਨੂੰ ਹਾਰਦਿਕ ਮੁਬਾਰਕਾਂ ਤੇ ਅਨੰਤ ਸ਼ੁਭਕਾਮਨਾਵਾਂ।
ਤੁਹਾਡੀ ਦੂਰਦਰਸ਼ੀ ਅਗਵਾਈ ਹੇਠ ਪਾਰਟੀ ਸੰਗਠਨਾਤਮਕ ਤੌਰ ‘ਤੇ ਹੋਰ ਮਜ਼ਬੂਤ, ਵਿਕਾਸ ਦੇ ਨਵੇਂ ਮਾਪਦੰਡ ਸਥਾਪਿਤ ਕਰਦੀ ਹੋਈ ਰਾਸ਼ਟਰ ਸੇਵਾ ਦੇ ਸੰਕਲਪ ਨੂੰ ਹੋਰ ਅੱਗੇ ਵਧਾਏਗੀ।
#bjp #bharatiyajanataparty #nationalpresident #nitinnabin #leadership #sangathanparv #nationfirst #viksitbharat #bjppunjab