7 horas - Traduzir

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਪਟਿਆਲਾ ਵਿਖੇ ਮਾਪਿਆਂ ਦੀ ਵਰਕਸ਼ਾਪ 'ਚ ਕੀਤੀ ਸ਼ਿਰਕਤ
ਵੱਖ ਵੱਖ ਸਕੂਲਾਂ ਵਿਖੇ ਪਹੁੰਚ ਕੇ ਸਲਾਨਾ ਪ੍ਰੀਖਿਆਵਾਂ ਸੰਬੰਧੀ ਅਧਿਆਪਕਾਂ, ਮਾਪਿਆਂ ਤੇ ਵਿਦਿਆਰਥੀਆਂ ਨਾਲ ਸਾਂਝੇ ਕੀਤੇ ਵਿਚਾਰ
#healthminister #drbalbirsingh #parentsworkshop #patiala

image