1 ré - Traduire

ਆਪਣਾ ਜੀਵਨ ਭਾਰਤ ਦੀ ਅਜ਼ਾਦੀ ਲਈ ਅਰਪਣ ਕਰਨ ਵਾਲ਼ੇ ਸੂਰਬੀਰ ਕ੍ਰਾਂਤੀਕਾਰੀ, ਸ਼੍ਰੀ ਚੰਦਰ ਸ਼ੇਖਰ ਆਜ਼ਾਦ ਜੀ ਦੀ ਸ਼ਹੀਦੀ ਵਰ੍ਹੇਗੰਢ 'ਤੇ ਉਹਨਾਂ ਨੂੰ ਨਿਮਰਤਾ ਸਹਿਤ ਸ਼ਰਧਾਂਜਲੀ। ਇਹਨਾਂ ਅਜ਼ਾਦੀ ਘੁਲਾਟੀਆਂ ਦੀਆਂ ਸ਼ਹਾਦਤਾਂ ਸੇਧ ਦਿੰਦੀਆਂ ਹਨ ਕਿ ਦੇਸ਼ ਭਗਤੀ ਸਿਰਫ਼ ਸ਼ਬਦਾਂ ਨਾਲ ਨਹੀਂ, ਦ੍ਰਿੜ੍ਹਤਾ ਅਤੇ ਕੁਰਬਾਨੀ ਨਾਲ਼ ਸਾਬਤ ਹੁੰਦੀ ਹੈ।

image