5 часы - перевести

ਸ਼ਹੀਦ ਹੌਲਦਾਰ ਜਰਨੈਲ ਸਿੰਘ ਮੋਰਾਂਵਾਲੀ ਦੀ ਯਾਦ ਵਿੱਚ ਮੋਰਾਂਵਾਲੀ ਵਿਖੇ ਕਰਵਾਏ ਗਏ ਸ਼ਾਨਦਾਰ ਕਬੱਡੀ ਕੱਪ ਵਿੱਚ ਹਾਜ਼ਰੀ ਲਗਾਉਣ ਦਾ ਮੌਕਾ ਮਿਲਿਆ।
ਇਸਦੇ ਨਾਲ ਹੀ ਲੱਕੀ ਸਪੋਰਟਸ ਕੁੱਪ ਕਲਾਂ ਵੱਲੋਂ ਕਰਵਾਏ ਗਏ ਬੋਡੀ ਬਿਲਡਿੰਗ ਮੁਕਾਬਲੇ ਅਤੇ ਮਾਨ ਫਿੱਟਨੈੱਸ ਜਿੰਮ ਰੌਣੀ ਵੱਲੋਂ ਲਗਾਏ ਗਏ ਖੂਨ ਦਾਨ ਕੈਂਪ ਵਿੱਚ ਜਾਣ ਦਾ ਮੌਕਾ ਮਿਲਿਆ ਸਾਰੇ ਪ੍ਰਬੰਧਕ ਵੀਰਾਂ ਦਾ ਕੋਟਿਨ-ਕੋਟ ਧੰਨਵਾਦ 🙏

image