1 d - Translate

ਪਿੰਡ ਚੁੱਪਕਾ ਵਿਖੇ ਦਸਮੇਸ਼ ਸਪੋਰਟਸ ਕਲੱਬ ਵੱਲੋਂ ਕਰਵਾਏ ਗਏ ਕਬੱਡੀ ਕੱਪ ਵਿੱਚ ਜਾਣ ਦਾ ਮੌਕਾ ਮਿਲਿਆ। ਕਲੱਬ ਦੇ ਅਹੁਦੇਦਾਰ ਸਾਹਿਬਾਨਾਂ ਵੱਲੋਂ ਦਿੱਤੇ ਪਿਆਰ ਅਤੇ ਮਾਣ-ਸਨਮਾਨ ਲਈ ਦਿਲੋਂ ਧੰਨਵਾਦ। 🙏 Shiromani Akali DalSukhbir Singh BadalTejinder Singh Middukhera

image