4 horas - Traduzir

Honoured to mark the commencement of Phool Walon Ki Sair- an enduring symbol of Delhi’s syncretic heritage, at Lok Niwas today.
The traditional pankha presentation by Anjuman Sair-e-Gul-Faroshan, with soulful shehnai, reflected timeless cultural harmony.
ਅੱਜ ਲੋਕ ਨਿਵਾਸ ਵਿਖੇ ਸਮਕਾਲੀ ਵਿਰਾਸਤੀ ਪ੍ਰਤੀਕ ਫੂਲ ਵਾਲੋਂ ਕੀ ਸੇਰ ਦਾ ਉਦਘਾਟਨ ਕਰਨ ਦੀ ਹਾਰਦਿਕ ਖੁਸ਼ੀ ਮਹਿਸੂਸ ਹੋਈ। ਅੰਜੁਮਨ ਸੇਰ-ਏ-ਗੁਲ-ਫਰੋਸ਼ਨ ਦੀ ਰਵਾਇਤੀ ਪੱਖਾ ਪੇਸ਼ਕਾਰੀ ਅਤੇ ਸ਼ਹਿਨਾਈ ਦੀ ਸੁਰ ਨੇ ਸੱਚਮੁੱਚ ਹੀ ਸਦੀਵੀ ਸੱਭਿਆਚਾਰਕ ਸਾਂਝ ਦੇ ਪ੍ਰਤੀਕ ਵਜੋਂ ਰੂਹ ਨੂੰ ਖੁਸ਼ੀ ਦਿੱਤੀ।

imageimage