2 د - ترجم

ਸਮੂਹ ਮੁਸਲਿਮ ਭਾਈਚਾਰੇ ਨੂੰ ਈਦ-ਉਲ-ਫ਼ਿਤਰ ਦੇ ਪਾਵਨ ਦਿਹਾੜੇ ਦੀਆਂ ਦਿਲੋਂ ਮੁਬਾਰਕਾਂ !!
ਪ੍ਰਮਾਤਮਾ ਸਭ ‘ਤੇ ਮਿਹਰ ਕਰੇ ਅਤੇ ਖ਼ੁਸ਼ੀਆਂ ਭਰਿਆ ਇਹ ਮੁਬਾਰਕ ਦਿਹਾੜਾ ਸਾਡੇ ਸਮਾਜ ਵਿੱਚ ਏਕਤਾ ਅਤੇ ਆਪਸੀ ਪਿਆਰ ਨੂੰ ਹੋਰ ਮਜ਼ਬੂਤ ਕਰੇ। Sukhbir Singh Badal Shiromani Akali Dal Harsimrat Kaur Badal Tejinder Singh Middukhera Sarabjeet Singh Jhinjer
#eidmubarak #eid2026

image