7 ore - Tradurre

ਅੱਜ ਹਲਕਾ ਭੁਲੱਥ ਤੋਂ ਭਾਜਪਾ ਦੇ ਸੇਵਾਦਾਰ ਵਜੋਂ ਨਵ ਨਿਯੁਕਤ DC ਅਕਾਸ਼ ਬਾਂਸਲ ਜੀ ਨਾਲ ਮੁਲਕਾਤ ਕਰਕੇ ਉਹਨਾਂ ਨੂੰ ਮੁਬਾਰਕਾਂ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ। ਸਾਡੇ ਹਲਕੇ ਲਈ ਇਹ ਮਾਣ ਵਾਲੀ ਗੱਲ ਹੋਵੇਗੀ ਕਿ ਇੱਕ ਨੌਜਵਾਨ ਉਮਰ ਦਾ ਪ੍ਰਸ਼ਾਸਨਿਕ ਅਧਿਕਾਰੀ ਸਾਨੂੰ ਮਿਲਿਆ ਹੈ, ਉਮੀਦ ਕਰਦੇ ਹਾਂ ਕਿ ਉਹ ਸਾਡੇ ਹਲਕੇ ਨੂੰ ਬੁਲੰਦੀਆਂ ਵੱਲ ਲੈ ਕੇ ਜਾਣ ਲਈ ਸਾਡੇ ਨਾਲ ਪੂਰਨ ਸਹਿਯੋਗ ਕਰਨਗੇ। ਇਸ ਮੁਲਕਾਤ ਦੌਰਾਨ ਡੀਸੀ ਸਾਬ੍ਹ ਨੂੰ ਹਲਕੇ ਦੇ ਰੁਕੇ ਹੋਏ ਕੰਮਾਂ ਨੂੰ ਜਲਦ ਪੂਰਾ ਕਰਵਾਉਣ ਦੀ ਵੀ ਬੇਨਤੀ

image