11 ore - Tradurre

आज लुधियाना में सांसदों, पूर्व सांसदों, विधायकों, पूर्व विधायकों, प्रदेश पदाधिकारियों एवं जिला अध्यक्षों के साथ आयोजित बैठक में प्रदेश अध्यक्ष श्री Kewal Singh Dhillon जी के साथ सहभागिता की।
बैठक में संगठनात्मक गतिविधियों, आगामी कार्यक्रमों की रूपरेखा एवं बूथ स्तर तक संगठन को और अधिक सशक्त एवं प्रभावी बनाने के लिए कार्ययोजना पर विस्तृत चर्चा की।
ਅੱਜ ਲੁਧਿਆਣਾ ਵਿਖੇ ਸੰਸਦ ਮੈਂਬਰਾਂ, ਸਾਬਕਾ ਸੰਸਦ ਮੈਂਬਰਾਂ, ਵਿਧਾਇਕਾਂ, ਸਾਬਕਾ ਵਿਧਾਇਕਾਂ, ਸੂਬਾ ਅਹੁਦੇਦਾਰਾਂ ਅਤੇ ਜ਼ਿਲ੍ਹਾ ਪ੍ਰਧਾਨਾਂ ਨਾਲ ਆਯੋਜਿਤ ਮੀਟਿੰਗ ਵਿੱਚ ਸੂਬਾ ਪ੍ਰਧਾਨ ਸ਼੍ਰੀ ਕੇਵਲ ਸਿੰਘ ਢਿੱਲੋਂ ਜੀ ਨਾਲ ਸ਼ਮੂਲੀਅਤ ਕੀਤੀ।
ਮੀਟਿੰਗ ਵਿੱਚ ਜਥੇਬੰਦਕ ਗਤੀਵਿਧੀਆਂ, ਆਗਾਮੀ ਪ੍ਰੋਗਰਾਮਾਂ ਦੀ ਰੂਪਰੇਖਾ ਅਤੇ ਬੂਥ ਪੱਧਰ ਤੱਕ ਸੰਗਠਨ ਨੂੰ ਹੋਰ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਕਾਰਜ ਯੋਜਨਾ 'ਤੇ ਵਿਸਥਾਰਪੂਰਵਕ ਚਰਚਾ ਕੀਤੀ।

image
image
image