6 часы - перевести

“ਲੈਂਡ ਪੂਲਿੰਗ ਨੀਤੀ” ਨੂੰ ਦੁਬਾਰਾ ਲਾਗੂ ਕਰਨ ਦੀਆਂ ਸਾਜ਼ਿਸ਼ਾਂ ਰਚਣ ਵਾਲੀ ਪਾਰਟੀ ਸ਼ਾਇਦ ਭੁੱਲ ਚੁੱਕੀ ਹੈ ਕਿ ਪਿਛਲੀ ਵਾਰ ਵਾਲਾ ਬਿੱਲ ਕਿਵੇਂ ਵਾਪਿਸ ਹੋਇਆ ਸੀ, ਕਿਵੇਂ ਉਹਨਾਂ ਨੂੰ ਲੋਕ-ਰੋਹ ਦੇ ਅੱਗੇ ਗੋਡੇ ਟੇਕਣੇ ਪਏ ਸਨ, ਅੱਜ ਇਸ ਅੰਨ੍ਹੀ,ਗੂੰਗੀ ਤੇ ਬੋਲ੍ਹੀ ਸਰਕਾਰ ਨੂੰ ਸਬਕ ਸਿਖਾਉਣ ਲਈ ਪੰਜਾਬ ਦਾ ਹਰ ਬਾਸ਼ਿੰਦਾ ਤਿਆਰ ਹੈ। ‘ਆਪ ਸਰਕਾਰ’ ਦਾ ਹੰਕਾਰ ਟੁੱਟੇਗਾ ਅਤੇ ਕਿਸਾਨਾਂ ਦੀਆਂ ਜ਼ਮੀਨਾਂ ‘ਤੇ ਕਬਜ਼ੇ ਕਰਨ ਦਾ ਸੋਚਣ ਵਾਲੀ ਸਰਕਾਰ ਮੁੱਧੇ ਮੂੰਹ ਡਿੱਗੇਗੀ।
#landpoolingpolicy #punjabfarmers #kisanzameenbachao #kisanekta #punjabdizameen #nolandpooling #aapgovtpunjab #punjabpolitics #farmerrights #zameenbachaopunjab

image