3 saat - çevirmek

ਕੱਟਰ ਇਮਾਨਦਾਰੀ ਦਾ ਚੋਗਾ ਪਾ ਕੇ ਵਿਚਰਨ ਵਾਲੀ ਆਪ ਸਰਕਾਰ ਦੇ ਰਾਜ ਵਿਚ ਪੰਜਾਬ ਰਾਜ ਦਿਹਾਤੀ ਜੀਵੀਕਾ ਮਿਸ਼ਨ ਵਿਚ ਇਸਤਿਹਾਰ ਨੰਬਰ 126 ਮਿਤੀ 28-01-2026 ਅਨੁਸਾਰ ਭਰਤੀ ਦੌਰਾਨ ਅਨਿਯਮਿਤਾਵਾਂ ਵੇਖਣ ਨੂੰ ਮਿਲੀਆਂ ਹਨ। ਭੇਦ ਤਾਂ ਖੁੱਲਿਆ ਜਦ ਇਕ ਪ੍ਰਾਰਥੀ ਮਾਨਯੋਗ ਹਾਈਕੋਰਟ ਵਿਚ ਪਹੁੰਚਿਆ। ਕੋਰਟ ਨੇ ਨਿਰਪੱਖ ਜਾਂਚ ਕਮੇਟੀ ਬਣਾਈ ਹੈ। ਕੀ ਸਰਕਾਰ ਦੱਸੇਗੀ, ਇਹ ਹੇਰ ਫੇਰ ਕਿਸੇ ਦੀ ਸਿਫਾਰਸ਼ ਨਾਲ ਹੋਇਆ, ਕੀ ਇਸ ਲਈ ਕਿਸੇ ਦੀ ਜਿੰਮੇਵਾਰੀ ਤੈਅ ਹੋਵੇਗੀ ? ਤੇ ਕੀ ਇਸ ਲਈ ਸਬੰਧਤ ਮੰਤਰੀ ਦਾ ਅਸਤੀਫਾ ਲਿਆ ਜਾਵੇਗਾ ?

image